ਦੁਸ਼ਟ ਲੋਕਾਂ ਨਾਲੋਂ, ਦਲਿਤ ਸਮਾਜ ਵਿੱਚ ਜਨਮੇ ਆਪਣੇ ਸਮਾਜ ਦੀਆਂ ਬੱਚੀਆਂ ਦੇ ਬਲਾਤਕਾਰ, ਆਤਮ ਹਤਿਆਵਾਂ ਦੇ ਸਭ ਤੋਂ ਵੱਡੇ ਉਹ ਲੋਕ ਦੋਸ਼ੀ ਹਨ ਜਿਹੜੇ ਡਾ. ਅੰਬੇਡਕਰ ਦੀ ਬਦੌਲਤ ਅਛੂਤ ਮਨੁੱਖ ਤੋਂ ਆਮ ਮਨੁੱਖ ਬਣੇ ਅਮੀਰ ਹੋਏ ਅਤੇ ਆਪਣੇ ਸਮਾਜ ਦੀ ਆਬਰੂਹ ਅਣਖ ਨਾਲੋਂ ਜਿਆਦਾ ਹੋਰ ਅਮੀਰ ਹੋਣ ਦੀ ਦੌੜ ਵਿਚ ਜਿਆਦਾ ਦਿਲਚਸਪੀ ਰੱਖਦੇ ਹਨ ਅਤੇ ਅੰਬੇਡਕਰਵਾਦ ਤੋਂ ਬੇਮੁੱਖ ਹੋ ਕੇ ਅੰਬੇਡਕਰ ਫਿਲਾਸਫੀ ਵਿਰੋਧੀਆਂ ਦੇ ਪਾਲੇ ਵਿੱਚ ਖੜੇ ਉਹਨਾਂ ਦੇ ਹੌਸ਼ਲੇ ਬੁਲੰਦ ਕਰ ਰਹੇ ਹਨ

Comments

Leave a comment