ਤ੍ਰਿਪੁਰਾ ਵਿੱਚ ਕਾਂਗਰਸ ਕਹਿ ਰਹੀ ਹੈ ਉਹ ਹੀ ਇਕਲੌਤੀ ਪਾਰਟੀ ਹੈ ਜੋ ਆਦਿਵਾਸੀ ਅਧਿਕਾਰਾਂ ਲਈ ਲੜ ਰਹੀ ਹੈ। ਕਰਨਾਟਕ ਵਿੱਚ ਭਾਜਪਾ, ਕਾਂਗਰਸ ਸਰਕਾਰ ਦੇ ਜੰਗਲਾਤ ਵਿਭਾਗ ਨੂੰ ਕਹਿ ਰਹੀ ਹੈ ਦਲਿਤਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਨਾ ਕੱਢੋ, ਉਹ ਹੀ ਆਦਿਵਾਸੀ ਅਧਿਕਾਰਾਂ ਲਈ ਲੜ ਰਹੀ ਹੈ

ਕਾਂਗਰਸ ਅਤੇ ਭਾਜਪਾ ਦੋਨੇ ਦਾਵਾ ਕਰ ਰਹੇ ਹਨ ਉਹ ਭਾਰਤ ਦੇ ਐਸਸੀ ਐਸਟੀ ਓਬੀਸੀ ਲਈ ਲੜ ਰਹੇ ਹਨ! ਫੇਰ ਵੀ ਉਹਨਾ ਦੇ ਹੱਕ ਅਧਿਕਾਰ ਨਹੀਂ ਮਿਲਦੇ। ਹੱਕ ਮਾਰਨ ਵਾਲਿਆਂ ਦੇ ਪਿੱਠ-ਪਿੱਛੇ ਕੋਣ ਮਦਦ ਕਰ ਰਿਹਾ ਹੈ ਜਿਹੜਾ 78 ਸਾਲਾਂ ਤੋ ਕਾਂਗਰਸ ਭਾਜਪਾ ਦੇ ਕਾਬੂ ਨਹੀਂ ਆ ਰਿਹਾ?

Comments

Leave a comment